Health Guide (Punjabi Version)

ਸਿਹਤ ਸੰਬੰਧੀ ਉਪਲਬਧ ਜ਼ਿਆਦਾਤਰ ਕਿਤਾਬਾਂ ਡਾਕਟਰੀ ਲੋਕਾਂ ਲਈ ਲਿਖੀਆਂ ਗਈਆਂ ਹਨ। ਇਸ ਕਰਕੇ ਹੀ ਸਿਹਤ ਨਾਲ ਸੰਬੰਧਿਤ ਕਿਤਾਬਾਂ ਵਿਚ ਖਾਲੀ ਥਾਂ ਸੀ ਜਿਸ ਨੂੰ ਇੱਕ ਆਮ ਵਿਅਕਤੀ ਰੋਜ਼ਾਨਾ ਜੀਵਨ ਵਿੱਚ ਪੜ੍ਹ ਸਕਦਾ ਹੈ ਅਤੇ ਵਰਤ ਸਕਦਾ ਹੈ। ਇਹ ਪੁਸਤਕ ਜ਼ਰੂਰ ਉਸ ਲੋੜ ਨੂੰ ਪੂਰਾ ਕਰੇਗੀ। ਇਸ ਗਾਈਡ ਦਾ ਉਦੇਸ਼ ਆਮ ਬਿਮਾਰੀਆਂ ਲਈ ਬੁਨਿਆਦੀ ਜਾਣਕਾਰੀ ਰਾਹੀਂ ਆਮ ਸਿਹਤ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਹ ਗਾਈਡ ਨਾ ਸਿਰਫ਼ ਆਮ ਲੋਕਾਂ ਨੂੰ ਸਗੋਂ ਡਾਕਟਰੀ ਪੇਸ਼ੇਵਰਾਂ ਨੂੰ ਵੀ ਕੀਮਤੀ ਮਾਰਗਦਰਸ਼ਨ ਪ੍ਰਦਾਨ ਕਰੇਗੀ। ਸਿਹਤ ਸਮੱਸਿਆਵਾਂ ਬਾਰੇ ਮੁੱਢਲੀ ਜਾਣਕਾਰੀ ਦੀ ਘਾਟ ਕਾਰਨ, ਲੋਕ ਆਮ ਤੌਰ ‘ਤੇ ਡਾਕਟਰ ਕੋਲ ਉਦੋਂ ਜਾਂਦੇ ਹਨ ਜਦੋਂ ਬਿਮਾਰੀ ਐਡਵਾਂਸ ਸਟੇਜ ‘ਤੇ ਹੁੰਦੀ ਹੈ। ਮੈਨੂੰ ਯਕੀਨ ਹੈ ਕਿ ਇਹ ਗਾਈਡ ਰੋਕਥਾਮ, ਘਰੇਲੂ ਇਲਾਜ ਅਤੇ ਸਭ ਤੋਂ ਮਹੱਤਵਪੂਰਨ ਤੌਰ ‘ਤੇ ਸਮੇਂ ਸਿਰ ਪੇਸ਼ੇਵਰ ਡਾਕਟਰੀ ਸਿਹਤ ਦੀ ਭਾਲ ਕਰਨ ਬਾਰੇ ਗਿਆਨ ਨੂੰ ਵਧਾਉਣ ਲਈ ਇੱਕ ਅਹਿਮ ਭੂਮਿਕਾ ਨਿਭਾਵੇਗੀ।
image
image
image
image

Health Guide (English Version)

Most of the available health related books are written for medical people. So there was a void for a health book which a common person can read and use in the day to day life. This book will certainly fill that need. The purpose of this guide is to create awareness about common health problems through basic and easy to understand information for common diseases. This guide will provide valuable guidance not only to the common people but also to the medical professionals.